Raag Jaitsri


RAAG JAITSRI

ਜੈਤਸਰੀ ਮਹਲਾ ੫ ॥
jaitsaree mehlaa 5.
Raag Jaitsri, Fifth Gurul:
ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥
ko-ee jan har si-o dayvai jor.
If only someone would unite me with the Lord!
ਹੇ ਭਾਈ! ਜੇ ਕੋਈ ਮਨੁੱਖ ਮੈਨੂੰ ਪਰਮਾਤਮਾ (ਦੇ ਚਰਨਾਂ) ਨਾਲ ਜੋੜ ਦੇਵੇ,
ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥
charan gaha-o baka-o subh rasnaa deejeh paraan akor. ||1|| rahaa-o.
I hold tight to His feet, and utter sweet words with my tongue; I make my breath of life an offering to Him.||1||Pause||
ਮੈਂ ਉਸ ਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ਉਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ, ਅਤੇ ਇਹ ਪ੍ਰਾਣ ਉਸ ਅੱਗੇ ਭੇਟਾ ਚੜਾਵਾਂ l

Leave a Reply

Your email address will not be published. Required fields are marked *